It was never so easy to get YouTube subscribers
Get Free YouTube Subscribers, Views and Likes

ਕੰਗਣਵਾਲ ਦਾ ਦੂਸਰਾ ਦੀਵਾਨ ( 2007 ) Sant Baba Balwant Singh Ji Sidhsar Sihora Sahib Wale | skd

Follow
Diwan Sant Khalsa Dal

ਇਹ ਦੀਵਾਨ ਸੰਤ ਖਾਲਸਾ ਦਲ ਦੀ ਰਾਜਧਾਨੀ ਕੰਗਣਵਾਲ ਵਿਖੇ 08 03 2007 ਵਾਲੇ ਦਿਨ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਵਲੋਂ ਸਜਾਏ ਗਏ |
ਅਸੀਂ ਪੁਰਾਤਨ ਅਤੇ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕਰਦੇ ਹਾਂ, ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਅਤੇ ਇਸ ਵਿਚਲੀਆਂ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ( Bell Icon ) ਘੰਟੀ ਵਾਲਾ ਨਿਸ਼ਾਨ ਜਰੂਰ ਕਲਿਕ ਕਰੋ ਜਿਸ ਨਾਲ ਤੁਹਾਨੂੰ ਇਸ ਚੈਨਲ ਤੋਂ ਆਉਣ ਵਾਲੀ ਹਰ ਇੱਕ ਵੀਡੀਓ ਦੀ ਸੂਚਨਾ ਮਿਲ ਜਾਵੇਗੀ |
ਜਰੂਰੀ ਬੇਨਤੀ : ਹਰ ਰੋਜ਼ ਇਸ ਚੈਨਲ ਤੇ ਗੁਰਬਾਣੀ ਕਥਾ ਕੀਰਤਨ ਦਾ ਅਨੰਦ ਮਾਣੋ ਜੀ | ਧੰਨਵਾਦ

#kanganwal2nd #kanganwal2007 #ਦੂਸਰਾ ਦੀਵਾਨ #kanganwal8/3/2007 #jaigurudevjaigopal #krc #santkhalsa #diwansantkhalsadal #newdiwan #old_diwan #santsihorewale #santkhalsa #jaigurudev #jaigopal #jaigopaloffical #rorewalsahib #fatehgarhsahib #skd #ਕੰਗਣਵਾਲਦਾਦੀਵਾਨ

posted by untorsMutpy