15 YouTube views, likes subscribers in 10 minutes. Free!
Get Free YouTube Subscribers, Views and Likes

'47 Partition ਦਾ ਸੰਤਾਪ: Sikhs Dalits Women ਅਤੇ kids ਨਾਲ ਕੀ-ਕੀ ਵਾਪਰਿਆ| 𝐁𝐁𝐂 𝐏𝐔𝐍𝐉𝐀𝐁𝐈

Follow
BBC News Punjabi

1947 ਦੀ ਭਾਰਤਪਾਕਿਸਤਾਨ ਵੰਡ ਦੌਰਾਨ ਪੰਜਾਬ ਨੇ ਬਹੁਤ ਸੰਤਾਪ ਝੱਲਿਆ। ਉਸ ਵੇਲੇ ਸਿੱਖਾਂ, ਦਲਿਤਾਂ, ਮਹਿਲਾਵਾਂ ਅਤੇ ਬੱਚਿਆਂ ਨਾਲ ਕੀਕੀ ਵਾਪਰਿਆ ਇਸ ਬਾਰੇ ਬੀਬੀਸੀ ਪੰਜਾਬੀ ਨੇ ਇਤਿਹਾਸਕਾਰ ਉਰਵਸ਼ੀ ਬੁਟਾਲੀਆ ਨਾਲ ਗੱਲਬਾਤ ਕੀਤੀ ਹੈ।
ਉਰਵਸ਼ੀ ਬੁਟਾਲੀਆ ਦੱਸਦੇ ਹਨ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਪੈਂਦੇ ਥੋਹਾ ਖਾਲਸਾ ਪਿੰਡ ਵਿੱਚ ਹਿੰਸਾ ਤੋਂ ਬਚਣ ਲਈ ਕਈ ਸਿੱਖ ਔਰਤਾਂ ਨੇ ਖੂਹ ਵਿੱਚ ਛਾਲ ਮਾਰੀ। ਇਸੇ ਤਰ੍ਹਾਂ ਦੀਆਂ ਕਈ ਹੋਰ ਕਹਾਣੀਆਂ ਹਨ, ਜੋ ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਹਨ।
ਰਿਪੋਰਟਅਵਤਾਰ ਸਿੰਘ, ਸ਼ੂਟ ਵਿਲਫਰੈਡ ਥੌਮਸ, ਐਡਿਟਰਾਜਨ ਪਪਨੇਜਾ
#partition #women #sikhs #punjab
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
’ explainers on different issues, : https://bbc.in/3k8BUCJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
Mohammed Hanif's VLOGS, : https://bbc.in/3HYEtkS
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
, : https://bit.ly/35cXRJJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
: https://www.bbc.com/punjabi
:   / bbcnewspunjabi  
:   / bbcnewspunjabi  
:   / bbcnewspunjabi  

posted by kaguranjvd