Rock YouTube channel with real views, likes and subscribers
Get Free YouTube Subscribers, Views and Likes

ਨਿਮਾਣੇ ਸਿੱਖਾਂ ਨੇ ਵਧਾਇਆ ਜਥੇਦਾਰ ਦਾ ਮਾਣ

Follow
Such Kahoon

ਹਮੇਸ਼ਾ ਹੀ ਆਪਣੀਆਂ ਗਲਤੀਆਂ ਕਿਸੇ ਹੋਰ ਉਪਰ ਥੋਪਣ ਦਾ ਯਤਨ ਅਕਾਲੀ ਦਲ ਵਲੋਂ ਕੀਤਾ ਜਾਂਦਾ ਹੈ।ਹੁਣ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਬ ਨੇ ਭਾਜਪਾ ਤੇ ਆਪ ਸਰਕਾਰ ਨੂੰ ਮੋਜੂਦਾ ਸੰਕਟ ਲਈ ਜ਼ਿੰਮੇਵਾਰ ਦੱਸਿਆ। ਸ਼ਾਇਦ ਇੰਨੀਂ ਹਿਮੰਤ ਕੱਠੀ ਨਹੀਂ ਹੋਈ ਕਿ ਸੁਖਬੀਰ ਬਾਦਲ ਜਾਂ ਵਿਰਸਾ ਸਿੰਘ ਵਲਟੋਹਾ ਨੂੰ ਕੁੱਝ ਕਿਹ ਸਕਣ ।

posted by serveiwm