ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਵਿਸ਼ਲੇਸ਼ਣ ਕਿ ਜਿਹੜਾ ਹਾਲ ਹੀ ਵਿੱਚ ਈਰਾਨ ਇਸਲਾਈਲ ਵਲੋ ਮਿਜ਼ਾਇਲਾਂ ਨਾਲ ਹਮਲੇ ਕੀਕੇ ਗਏ ਹਨ, ਉਹਨਾਂ ਦਾ ਭਾਰਤ ਵੱਲ ਨੂੰ ਜਾਂਦੀਆਂ ਜਾਂ ਭਾਰਤ ਤੋਂ ਪੱਥਮ West ਵੱਲ ਨੂੰ ਜਾਂਦੀਆੰ ਉਡਾਣਾਂ ‘ਤੇ ਕੀ ਅਸਰ ਹੋ ਰਿਹਾ ਹੈ ਜਾਂ ਅਗਾਂਹ ਹੋ ਸਕਦਾ ਹੈ। Host Sameep Singh Gumtala, Global Convener Flyamritsar Initiative talks with Yogesh Kamra (Convener India) and Anantdeep Singh Dhillon (Convener North America)