Secret weapon how to promote your YouTube channel
Get Free YouTube Subscribers, Views and Likes

Amritpal Singh ਨੇ MP ਵੱਜੋ ਸਹੁੰ ਚੁੱਕੀ ਮਾਂ ਨੇ ਕਿਹਾ 'ਖ਼ਾਲਿਸਤਾਨ ਸਮਰਥਕ ਨਹੀਂ' ਹੈ | 𝐁𝐁𝐂 𝐏𝐔𝐍𝐉𝐀𝐁𝐈

Follow
BBC News Punjabi

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜੇਲ੍ਹ ਵਿੱਚ ਰਹਿ ਕੇ ਚੋਣ ਜਿੱਤਣ ਵਾਲੇ ਅਮ੍ਰਿਤਪਾਲ ਸਿੰਘ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਅਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਸਹੁੰ ਚੁੱਕੀ।
ਅਮ੍ਰਿਤਪਾਲ ਸਿੰਘ ਦੇ ਖਾਲਿਸਤਾਨੀ ਸਮਰਥਕ ਹੋਣ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਲਵਿੰਦਰ ਕੌਰ ਨੇ ਕਿਹਾ, "ਕੋਈ ਕੁਝ ਵੀ ਕਹੇ ਉਹ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੋ ਜਾਂਦਾ।"
ਰਿਪੋਰਟ ਰਵਿੰਦਰ ਸਿੰਘ ਰੌਬਿਨ ਤੇ ANI, ਐਡਿਟ ਗੁਰਕਿਰਤਪਾਲ ਸਿੰਘ
#amritpalsingh #khalistan
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
’ explainers on different issues, : https://bbc.in/3k8BUCJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
Mohammed Hanif's VLOGS, : https://bbc.in/3HYEtkS
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
, : https://bit.ly/35cXRJJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
: https://www.bbc.com/punjabi
:   / bbcnewspunjabi  
:   / bbcnewspunjabi  
:   / bbcnewspunjabi  

posted by kaguranjvd