Secret sauce that brings YouTube followers, views, likes
Get Free YouTube Subscribers, Views and Likes

Dilpreet Singh ਦਾ ਕੱਦ 3 ਫੁੱਟ 5 ਇੰਚ ਹੈ ਲੋਕਾਂ ਨੇ ਮਜ਼ਾਕ ਵੀ ਬਣਾਇਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ

Follow
BBC News Punjabi

#sardar #pathankot #sikh
19 ਸਾਲਾ ਦਿਲਪ੍ਰੀਤ ਸਿੰਘ ਦੇ ਕਿਸੇ ਸਮੇਂ ਲੋਕ ਮਜ਼ਾਕ ਉਡਾਉਂਦੇ ਸਨ ਪਰ ਅੱਜ ਉਨ੍ਹਾਂ ਨੂੰ ਲੋਕ ਪ੍ਰਧਾਨ ਜੀ ਅਤੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ। ਪਠਾਨਕੋਟ ਸ਼ਹਿਰ ਦੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਦਿਲਪ੍ਰੀਤ ਸਿੰਘ ਨੂੰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਮਹਿਜ਼ 3 ਫੁੱਟ 5 ਇੰਚ ਦੇ ਦਿਲਪ੍ਰੀਤ ਸਿੰਘ ਗੁਰਦੂਆਰਾ ਸਾਹਿਬ ਦੀ ਸੇਵਾ ਤੋਂ ਬਿਨਾ ਰਾਤ ਦੇ 8 ਵਜੇ ਤੋਂ 11 ਵਜੇ ਤਕ ਜ਼ਮੈਟੋ ਵਿੱਚ ਨੌਕਰੀ ਵੀ ਕਰਦੇ ਹਨ।
ਰਿਪੋਰਟ ਗੁਰਪ੍ਰੀਤ ਚਾਵਲਾ, ਐਡਿਟ ਗੁਰਕਿਰਤਪਾਲ ਸਿੰਘ

̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
’ explainers on different issues, : https://bbc.in/3k8BUCJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
Mohammed Hanif's VLOGS, : https://bbc.in/3HYEtkS
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
, : https://bit.ly/35cXRJJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
: https://www.bbc.com/punjabi
:   / bbcnewspunjabi  
:   / bbcnewspunjabi  
:   / bbcnewspunjabi  

posted by kaguranjvd