Free views, likes and subscribers at YouTube. Now!
Get Free YouTube Subscribers, Views and Likes

Gurbani Santhiya | Ang 740 (Part 2) | (Ep - 944) | Tera Aasra Channel

Follow
Tera Aasra


ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥



Gurbani Santhiya | Ang 740 (Part 2) | (Ep 944) | Tera Aasra Channel


ਗੁਰਬਾਣੀ ਸੰਥਿਆ
ਅੰਗ 740 (Part 2)


ਗੁਰੂ ਰੂਪ ਸਾਧ ਸੰਗਤ ਜੀਓ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ ।।


ਵਾਹਿਗੁਰੂ ਦੀ ਕਿਰਪਾ ਅਤੇ ਸਾਧ ਸੰਗਤ ਦੇ ਉਦਮ ਸਦਕਾ 'ਗੁਰਬਾਣੀ ਸੰਥਿਆ' ਪ੍ਰੋਗਰਾਮ ਤੇਰਾ ਆਸਰਾ ਪ੍ਰੋਡਕਸ਼ਨਜ਼ ਵਲੋਂ ਆਰੰਭਿਆ ਗਿਆ ਹੈ ਜੋ ਲੜੀਵਾਰ ਯੂਟਿਊਬ ਅਤੇ ਫੇਸਬੁਕ 'ਤੇ ਪ੍ਰਸਾਰਤ ਕੀਤਾ ਜਾਂਦਾ ਹੈ। ਦਾਸ ਕੋਈ ਵਿਦਵਾਨ, ਗਿਆਨੀ, ਬ੍ਰਹਮਗਿਆਨੀ ਨਹੀਂ ਹੈ ਜੀ ਪਰ ਇਹ ਆਪਣਾ ਕੰਮ ਗੁਰੂ ਮੇਰੇ ਕੋਲੋਂ ਆਪਣੇ ਆਪ ਕਰਵਾ ਰਿਹਾ ਹੈ। ਅਸੀਂ ਜੋ ਉਪਰਾਲਾ ਗੁਰੂ ਪਿਆਰਿਆਂ ਨਾਲ ਮਿਲ ਕੇ ਆਰੰਭਿਆ ਹੈ ਉਸ ਦਾ ਮੂਲ ਮਕਸਦ ਗੁਰਬਾਣੀ ਨੂੰ ਸਰਲ ਭਾਵ ਅਰਥਾਂ ਸਹਿਤ ਅਤੇ ਉਚਾਰਣ ਸਹਿਤ ਸੰਗਤ ਤਕ ਪਹੁੰਚਾਉਣਾ ਹੈ, ਵਿਵਾਦਾਂ ਤੋਂ ਮੁਕਤ ਹੋ ਕੇ ਗੁਰਬਾਣੀ ਨਾਲ ਜੁੜਨਾ ਹੈ ਜੀ।


ਇਹ ਗੁਰਬਾਣੀ ਸੰਥਿਆ ਦੀਆਂ ਕਲਾਸਾਂ 2002 ਤੋਂ ਲਗਾਤਾਰ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਅਨੰਦ ਨੰਗਰ ਬੀ, ਪਟਿਆਲਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਜੱਟਾਂ ਵਾਲਾ ਚੌਂਤਰਾ, ਪਟਿਆਲਾ ਅਤੇ ਗੁਰਦੁਆਰਾ ਬਾਬਾ ਈਸ਼ਰ ਸਿੰਘ, ਭਾਦਸੋਂ ਰੋਡ, ਪਟਿਆਲਾ ਵੀ ਚਲ ਰਹੀਆਂ ਹਨ। ਕਲਾਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀ ਹਨ ਅਤੇ ਸਾਰੇ ਹੀ ਬਾਣੀ ਦਾ ਉਚਾਰਣ ਨਾਲ ਕਰਦੇ ਹਨ ਜੀ। ਜੇਕਰ ਕੋਈ ਗੁਰਮੁਖ ਪਿਆਰੇ ਕਿਸੇ ਹੋਰ ਸ਼ਹਿਰ ਵਿਚ ਵੀ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਸ਼ੁਰੂ ਕਰਨੀਆਂ ਚਾਹੁੰਦੇ ਹੋਣ ਤਾਂ ਸਾਡੇ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਜੀ।
ਉਚਾਰਣ ਕਰਦਿਆਂ, ਵਿਚਾਰ ਕਰਦਿਆਂ ਦਾਸ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ, ਸਾਧ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਜੀ, ਬਖ਼ਸ਼ ਲੈਣਾ ਜੀ।
ਅਗਰ ਕੋਈ ਗੁਰੂ ਕਾ ਪਿਆਰਾ ਇਸ ਪ੍ਰੋਗਰਾਮ ਨੂੰ ਵੇਖ ਕੇ, ਸੁਣ ਕੇ, ਗੁਰਬਾਣੀ ਦੇ ਲੜ ਲਗਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝਾਂਗੇ। ਆਓ, ਗੁਰੂ ਦੀਆਂ ਬਖਸ਼ਿਸ਼ਾਂ ਲਈਏ।


ਗੁਰੂ ਕਾ ਦਾਸ
ਸੱਜਣ ਮੋਹਨ ਸਿੰਘ




#gurbanisanthiya #teraaasrachannel #gurbanisanthia #learngurbani #gurbani #japjisahibsanthia #srigurugranthsahibjisanthia #teraaasra



Facebook:   / tera.aasra  
Subscribe:    / teraaasra  

Asa Di War Katha (ਆਸਾ ਦੀ ਵਾਰ ਲੜੀਵਾਰ ਕਥਾ)
   • Asa Di War Katha | Part 1 | Giani Gia...  
.
.
Gursikh Meet Chalo Gur Chali ਲੜੀਵਾਰ ਕਥਾ
   • Gursikh Meet Chalo Gur Chali  
.
.
Iko Shabad Vichar ਲੜੀਵਾਰ ਕਥਾ
   • Iko Shabad Vichar  

















Gurmukhi Alphabets / Gurmukhi Alphabets Pronounce / Punjabi alphabet Pronounce / Gurmukhi 35 /Guru Granth sahib ji / Gurbani santhia / Gurbani Santhiya pothi / sukhmni saheb/ taksali nitnem / Gurbani Nitnem / muharni / Gurbani Muharni / Gurmukhi muharni / Gurbani shabad / jaap sahib santhia/ Gurbani path bodh/ damdami taksal nitnem/ Gurbani knowledge / Gurbani question answer / Gurbani Katha / Nitnem / Giani Gurpreet Singh Ji / Learn Gurbani Damdami Taksal / mool mantar/ nitnem fast / live kirtan darbar sahib/ live kirtan/ Japji sahib/Nitnem santhea/Gurbani path bodh/nitnem banis path/Simran / Waheguru simran/ gurbani education/nitnem banis santhia/ Sukhmani sahib fast / Gurbani paath / ਗੁਰਬਾਣੀ ਸੰਥਿਆ ਪਾਠ ਉਚਾਰਣ / ਗੁਰਬਾਣੀ ਪਾਠ /ਗੁਰਬਾਣੀ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ / ਗੁਰਮੁਖੀ ਅੱਖਰ / ਤਿਪਦੇ ੮ ਦੁਤੁਕੇ ੭ ਇਕਤੁਕਾ ੧ /ਮੁਹਾਰਨੀ / ਘਰੁ ੬ ਕੇ ੩ / ਗੁਰਮੁਖੀ ਮੁਹਾਰਨੀ / ਸੰਥਿਆ ਪਾਠ /

posted by ta4f5hcb