Grow your YouTube channel like a PRO with a free tool
Get Free YouTube Subscribers, Views and Likes

India ਦੀ ਖ਼ੁਫ਼ੀਆ ਏਜੰਸੀ RAW ਕਿਵੇਂ ਬਣੀ ਅਤੇ ਇਸ ਦੇ ਮੈਂਬਰ ਕਿਵੇਂ ਚੁਣੇ ਜਾਂਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

Follow
BBC News Punjabi

ਸਾਲ 1965 ਦੀ ਲੜਾਈ ਤੋਂ ਬਾਅਦ ਭਾਰਤ ਨੇ ਨਵੀਂ ਖ਼ੁਫ਼ੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਖੜ੍ਹੀ ਕਰਨ ਦਾ ਫ਼ੈਸਲਾ ਕੀਤਾ, ਜਿਸ ਦੀ ਜ਼ਿੰਮੇਵਾਰੀ ਦੇਸ਼ ਤੋਂ ਬਾਹਰ ਗੁਪਤ ਜਾਣਕਾਰੀ ਇਕੱਠਾ ਕਰਨਾ ਸੀ।ਰਾਅ ਦੀ ਸਥਾਪਨਾ 21 ਸਤੰਬਰ 1968 ਨੂੰ ਹੋਈ ਅਤੇ ਰਾਮੇਸ਼ਵਰ ਨਾਥ ਕਾਵ ਨੂੰ ਇਸਦਾ ਪਹਿਲਾ ਮੁਖੀ ਨਿਯੁਕਤ ਕੀਤਾ ਗਿਆ। ਪਰ ਭਾਰਤੀ ਦੀ ਖ਼ੁਫ਼ੀਆ ਏਜੰਸੀ ਰਾਅ ਕਿਵੇਂ ਬਣੀ? ਕਿਵੇਂ ਚੁਣੇ ਜਾਂਦੇ ਹਨ RAW ਦੇ ਏਜੰਟ? ਕਿਵੇਂ ਦਿੱਤੀ ਜਾਂਦੀ ਹੈ ਉਨ੍ਹਾਂ ਨੂੰ ਸਿਖਲਾਈ, ਕਿਹੜਾ ਡਰ ਉਨ੍ਹਾਂ ਨੂੰ ਤਾਉਮਰ ਸਤਾਉਂਦਾ ਹੈ..
ਐਂਕਰ ਤਨੀਸ਼ਾ ਚੌਹਾਨ, ਰਿਪੋਰਟ ਰੇਹਾਨ ਫ਼ਜ਼ਲ, ਐਡਿਟ ਰਾਜਨ ਪਪਨੇਜਾ
#RAW #Indianagencies
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
To subscribe BBC News Punjabi's whatsapp channel, click: https://bbc.in/4dC37Yx
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
’ explainers on different issues, : https://bbc.in/3k8BUCJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
Mohammed Hanif's VLOGS, : https://bbc.in/3HYEtkS
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
, : https://bit.ly/35cXRJJ
̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵̵
: https://www.bbc.com/punjabi
:   / bbcnewspunjabi  
:   / bbcnewspunjabi  
:   / bbcnewspunjabi  

posted by kaguranjvd