Sub4Sub network gives free YouTube subscribers
Get Free YouTube Subscribers, Views and Likes

ਜਦੋਂ ਤੱਕ ਅਕਾਲ ਪੁਰਖ ਸੇਵਾ ਲਏਗਾ ਉਦੋਂ ਤੱਕ ਸੇਵਾ ਕਰਾਂਗਾ- Jathedar Harpreet Singh

Follow
ABP Sanjha

ਜਦੋਂ ਤੱਕ ਅਕਾਲ ਪੁਰਖ ਸੇਵਾ ਲਏਗਾ, ਉਦੋਂ ਤੱਕ ਸੇਵਾ ਕਰਾਂਗਾ Jathedar Harpreet Singh
#jathedarharpreetsingh #jathedarsriakaltakhatsahib #jathedargianiraghbirsingh #virsasinghvaltoha #akalidal #amritsar #sridarbarsahib #abpsanjha #ashraph #ashraphdhuddy

ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਫਿਲਹਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਗਿਆਨੀ ਹਰਪ੍ਰੀਤ ਸਿੰਘ ਜਾਂ ਵਿਰਸਾ ਸਿੰਘ ਵਲਟੋਹਾ ਦਾ ਨਿੱਜੀ ਮਸਲਾ ਨਹੀਂ ਹੈ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਜਦੋਂ ਬੋਲਦੇ ਹੈ। ਉਨ੍ਹਾਂ ਦੇ ਬੋਲਣ ਨਾਲ ਜਦੋਂ ਮਾਨਸਤਿਕਾਰ ਨੂੰ ਢਾਹ ਲਗਦੀ ਹੈ ਤਾਂ ਦੁੱਖ ਹੁੰਦਾ ਹੈ।

posted by Fatigati8y