Grow your YouTube views, likes and subscribers for free
Get Free YouTube Subscribers, Views and Likes

Mere Jazbaat | Episode 1 | Prof. Harpal Singh Pannu | Punjabi Literature u0026 Sea

Follow
Pendu Australia

We are going to start a new series with the name of "Mere Jazbaat" with Prof. Harpal Singh Pannu. This is a very first episode and in this episode, we talked about his work in Punjabi literature and he explained how folk songs describe the lifestyle of the people. They said you'll notice that there is nowhere anyone mention SEA in Punjabi literature. There was a big discussion on that topic. Please watch it and if you like then please share it...
ਅਸੀਂ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ ਨਾਲ "ਮੇਰੇ ਜਜ਼ਬਾਤ" ਨਾਮ ਨਾਲ ਇਕ ਨਵੀਂ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਇਹ ਪਹਿਲਾ ਭਾਗ ਹੈ ਅਤੇ ਇਸ ਭਾਗ ਵਿੱਚ, ਅਸੀਂ ਆਪ ਜੀ ਦੇ ਪੰਜਾਬੀ ਦੇ ਸਾਹਿਤ ਵਿੱਚ ਕੀਤੇ ਕੰਮ ਬਾਰੇ ਗੱਲ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਲੋਕ ਗੀਤ ਲੋਕਾਂ ਦੀ ਜੀਵਨ ਸ਼ੈਲੀ ਦਾ ਕਿਵੇਂ ਵਰਣਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਕਿਤੇ ਵੀ ਕੋਈ ਵੀ ਪੰਜਾਬੀ ਸਾਹਿਤ ਵਿੱਚ ਸਮੁੰਦਰ ਦਾ ਜ਼ਿਕਰ ਨਹੀਂ ਆਉਂਦਾ ਹੈ। ਇਸ ਵਿਸ਼ੇ 'ਤੇ ਅਸੀ ਕਾਫੀ ਚਰਚਾ ਕੀਤੀ। ਕਿਰਪਾ ਕਰਕੇ ਇਸਨੂੰ ਦੇਖੋ ਅਤੇ ਜੇ ਤੁਹਾਨੂੰ ਪਸੰਦ ਹੈ ਤਾਂ ਇਸ ਨੂੰ ਸਾਂਝਾ ਕਰੋ ...
Punjabi Literature & Sea | Mere Jazbaat | Prof. Harpal Singh Pannu | Episode 1
Host : Mintu Brar
D.O.P : Mandeep Singh Gill
Editing & Direction: Manpreet Singh Dhindsa
Facebook: www.facebook.com/PenduAustralia
2019 Shining Hope Productions © Copyright
All Rights Reserved

#MereJazbaat #HarpalSinghPannu #PunjabiLiterature

posted by cnidarist6