Get free YouTube views, likes and subscribers
Get Free YouTube Subscribers, Views and Likes

ਡਾ. ਨਰਿੰਦਰ ਸਿੰਘ ਕਪੂਰ। Narinder Singh Kapoor। ਰੂ-ਬ-ਰੂ- ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Follow
PUNJABI DEPARTMENT, PUNJABI UNIVERSITY PATIALA

ਪੰਜਾਬੀ ਵਿਭਾਗ ( #PunjabiDepartment ) ਪੰਜਾਬੀ ਯੂਨੀਵਰਸਿਟੀ ਪਟਿਆਲਾ (#PunjabiUniversityPatiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਡਾ. ਨਰੰਦਰ ਸਿੰਘ ਕਪੂਰ।। ਰੂਬਰੂ।। ਸਾਹਿਤ ਉਤਸਵ।। ਕੁਝ ਕਿਹਾ ਤਾਂ।। ਪੁਸਤਕ ਮੇਲਾ ਫ਼ਰਵਰੀ 2020।।
ਡਾ. ਨਰਿੰਦਰ ਸਿੰਘ ਕਪੂਰ ਨੇ ਆਪਣੀ ਵਾਰਤਕ ਲੇਖਣੀ ਦੇ ਸਰੋਤਾਂ, ਸਰੋਕਾਰਾਂ ਅਤੇ ਸਿਰਜਣਾਤਮਕ ਵਿਉਂਤਬੰਦੀ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਾਰਤਕ ਕਿਹੜੇ ਲੇਖਕਾਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦੇ ਅਨੁਭਵਾਂ ਅਤੇ ਅਧਿਐਨ ਤੋਂ ਹਾਸਿਲ ਧਾਰਣਾਵਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ। ਇਹ ਰੂਬਰੂ 2528 ਫ਼ਰਵਰੀ ਦੇ ਦਰਮਿਆਨ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੁਸਤਕ ਮੇਲੇ ਦੇ ਅੰਗ ਸੰਗ ਪੰਜਾਬੀ ਵਿਭਾਗ ਵੱਲੋਂ ਕਲਾ ਭਵਨ ਦੀ ਖੱਬੀ ਬਾਹੀ 'ਤੇ ਬਣੀ ਓਪਨ ਸਟੇਜ ਉੱਤੇ ਕਰਵਾਇਆ ਗਿਆ।

posted by Lymnimpendo