Secret sauce that brings YouTube followers, views, likes
Get Free YouTube Subscribers, Views and Likes

Parley Paaron Live - Baba Beli at Wedding Show (2022)

Follow
Baba Beli Live Videos

Arhiye Lae Charkhe Diyan Saaran, Sir te Chunniya Dharke Ni

ਮਾਹੀਦੀਪ ਅਤੇ ਸ਼ਵੀ ਦੇ ਵਿਆਹਸਮਾਗਮ ਦੌਰਾਨ ਸਭ ਨੱਚਣ ਵਿਚ ਮਦਮਸਤ........ ਬੋਲੀਆਂ ਦੀ ਲਹਿਰ ਵਿਚ ਹਰਜੀਤ ਬਰਾੜ ਹੁਰਾਂ ਦੀ ਵੀਲਚੇਅਰ ਸਟੇਜ ਵੱਲ ਆਉਂਦੀ ਹੈ.... ਉਹਨਾਂ ਦੀ ਗੱਲ ਸੁਣਨ ਲਈ ਸਟੇਜ਼ ਖਾਮੋਸ਼ ਹੁੰਦੀ ਹੈ ਤਾਂ ਉਹ 'ਪਰਲੇ ਪਾਰੋਂ' ਗੀਤ ਦੀ ਫੁਰਮਾਇਸ਼ ਕਰਦੇ ਹਨ....... ਵਿਆਹਾਂ ਦੇ ਰੌਣਕ ਮੇਲੇ ਵਿਚ ਇਹ ਗੀਤ ਗਾਉਣੋਂ ਅਸੀਂ ਗੁਰੇਜ਼ ਹੀ ਕਰਦੇ ਹਾਂ, ਕਿਉਂਕਿ ਇਹਨਾਂ ਗੀਤਾਂ ਦੀ ਮਹਿਫ਼ਿਲ ਹੋਰ ਐ, ਇਹ ਗੀਤ ਠਹਿਰੀ ਅਵਸਥਾ ਵਿਚ ਸੁਣਨ ਵਾਲੇ ਗੀਤ ਨੇ...... ਪਰ ਹਰਜੀਤ ਬਰਾੜ ਦੀ ਫੁਰਮਾਇਸ਼ ਦਾ ਮਾਣ ਰੱਖਣ ਲਈ ਗੀਤ ਸ਼ੁਰੂ ਹੁੰਦਾ ਹੈ.... ਹੈਰਾਨੀ ਦੀ ਹੱਦ ਮੁੱਕਦੀ ਐ ਜਦੋਂ ਸਰੋਤਿਆਂ ਵੱਲੋਂ ਐਨੀ ਸੰਜੀਦਗੀ ਅਤੇ ਮੋਹਮੁਹੱਬਤ ਨਾਲ ਇਸ ਗੀਤ ਨੂੰ ਤਵੱਜੋਂ ਮਿਲਦੀ ਹੈ....... ਇਸ ਤਰ੍ਹਾਂ ਦੇ ਪਲ ਯਾਦਗਾਰੀ ਹੋ ਨਿੱਬੜਦੇ ਨੇ........
@ ਬਾਬਾ ਬੇਲੀ, 2022

Singer & Lyrics: Baba Beli
Occasion: Wedding Reception of Mahideep and Chhavi
Venue: Country Inn & Suites, Bathinda

#bababeli #belipuna #livemusic

posted by usciera37