In this episode of Pendu Australia, we share knowledge about buying agriculture land in Australia. What is the status of the current farming industry? How much banks provide loan for farming land. How much savings you need before starting a farming business. We answered all your questions. If you like this episode then please like, comment and share it.
ਪੇਂਡੂ ਆਸਟ੍ਰੇਲੀਆ ਦੇ ਇਸ ਭਾਗ 'ਚ ਅਸੀ ਗੱਲਬਾਤ ਕੀਤੀ ਕਿ ਕਿਵੇਂ ਅਸੀ ਖੇਤੀਬਾੜੀ ਦੀ ਆਸਟ੍ਰੇਲੀਆ ਵਿੱਚ ਸ਼ੁਰੂਆਤ ਕਰ ਸਕਦੇ ਹਾਂ। ਸਾਨੂੰ ਕਿੰਨਾ ਬੈਂਕ ਤੋਂ ਲੋਨ ਮਿਲ ਸਕਦਾ ਹੈ ਅਤੇ ਕਿੰਨੀ ਖੁਦ ਕੋਲ ਰਕਮ ਜੋੜੀ ਹੋਈ ਹੋਣੀ ਚਾਹੀਦੀ ਹੈ। ਜਮੀਨ ਖਰੀਦਣ ਸਮੇ ਕੀ ਕੀ ਗੱਲਾਂ ਦਾ ਪਤਾ ਹੋਣਾ ਜਰੂਰੀ ਹੈ ਅਤੇ ਹੋਰ ਵੀ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ। ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਵੇ ਤਾਂ ਇਸਨੂੰ ਲਾਇਕ(ਪਸੰਦ), ਕਮੈਂਟ(ਟਿੱਪਣੀ) ਅਤੇ ਸ਼ੇਅਰ(ਸਾਂਝਾ) ਜਰੂਰ ਕਰਨਾ।
How to Buy Land in Australia | Pendu Australia | Punjabi Travel Show | Episode 81
Host : Mintu Brar
Editing & Music : Manpreet Singh Dhindsa
Facebook : www.facebook.com/PenduAustralia
Instagram : / pendu.australia
Contact : +61434289905
#PenduAustralia #PunjabiTravelShow #BuyFarmingLandInAustralia
Grapes Harvesting | Pendu Australia | Punjabi Travel Show | Episode 80
• Pendu Australia Episode 80 | Mintu Br...
Can Foreigner buy land in Australia? Pendu Australia | Punjabi Travel Show | Episode 79
• Pendu Australia Episode 79 | Mintu Br...