YouTube magic that brings views, likes and suibscribers
Get Free YouTube Subscribers, Views and Likes

Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ - CM ਮਾਨ ਨੂੰ ਦਿੱਤੀ ਚਿਤਾਵਨੀ

Follow
ABP Sanjha

Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ CM ਮਾਨ ਨੂੰ ਦਿੱਤੀ ਚਿਤਾਵਨੀ
#Jalandhar #Congress #PPCC #Rajawarring #AAP #Bhagwantmann #abplive
ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ
ਵੜਿੰਗ ਨੇ CM ਮਾਨ ਨੂੰ ਦਿੱਤੀ ਚਿਤਾਵਨੀ
ਹਾਰ ਸਾਹਮਣੇ ਦੇਖ ਘਟੀਆਂ ਰਾਜਨੀਤੀ ਉੱਤੇ ਉੱਤਰ ਆਈ AAP ਵੜਿੰਗ
'ਦਾਰੂ, ਸੂਟ ਆਦਿ ਵੰਡ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ AAP'
ਘਟੀਆਂ ਹਰਕਤਾਂ ਨਾਲ ਵੋਟਾਂ ਨਹੀਂ ਹਾਸਲ ਹੋਣਗੀਆਂ ਵੜਿੰਗ
ਆਮ ਆਦਮੀ ਪਾਰਟੀ ਆਪਣੀ ਹਾਰ ਸਾਹਮਣੇ ਦੇਖ ਘਟੀਆਂ ਰਾਜਨੀਤੀ ਉੱਤੇ ਉੱਤਰ ਆਈ ਹੈ। ਦਾਰੂ, ਸੂਟ ਆਦਿ ਵੰਡ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਹੁਣੇ ਹੁਣੇ ਦਾਰੂ ਫੜੀ ਗਈ ਹੈ ਤੇ ਹੋਰ ਵੀ ਸਮਾਨ ਜੋ ਉਹ ਵੰਡਣਾ ਚਾਹ ਰਹੇ ਸਨ ਉਹ ਫੜਿਆ ਗਿਆ ਹੈ ਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ। ਇਹਨਾਂ ਘਟੀਆਂ ਹਰਕਤਾਂ ਨਾਲ ਤੁਸੀਂ ਵੋਟਾਂ ਨਹੀਂ ਹਾਸਲ ਕਰ ਸਕਦੇ ਬਾਜ਼ ਆ ਜਾਓ!
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/livetv'>https://abpsanjha.abplive.in/livetv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abpl...
Download ABP App for Android: https://play.google.com/store/apps/de...

posted by Fatigati8y