Free YouTube views likes and subscribers? Easily!
Get Free YouTube Subscribers, Views and Likes

ਸਆਦਤ ਹਸਨ ਮੰਟੋ- ਬੱਸ ਸਟੈਂਡ Saadat Hasan Manto- Bus Stand بس سٹینڈ

Follow
Punjabi Audiobooks: A Literary Podcast by ਸ਼ਾਇਰਯਾਰ

ਸਆਦਤ ਹਸਨ ਮੰਟੋ ਦੀ ਕਹਾਣੀ ਬੱਸ ਸਟੈਂਡ ਮਨੁੱਖੀ ਚੇਤਨਾ ਅਤੇ ਅਵਚੇਤਨ ਮਨ ਦੀਆਂ ਇਸ਼ਾਵਾਂ ਦਾ ਆਪਸੀ ਟਕਰਾਅ ਹੈ।ਇਹ ਕਹਾਣੀ ਔਰਤ ਅਤੇ ਮਰਦ ਦੇ ਮੂਲ ਸੁਬਾੳੇ ਦੀ ਗਾਥਾ ਹੈ।ਇਸ ਕਹਾਣੀ ਦਾ ਪਲਾਟ ਇੱਕ ਭੇਤ ਦੁਆਲੇ ਘੁੰਮਦਾ ਹੈ ਅਤੇ ਕਹਾਣੀਕਾਰ ਕਹਾਣੀ ਦੇ ਅੰਤ ਵਿੱਚ ਇਸ ਭੇਤ ਉਜਾਗਰ ਕਰਦਾ ਹੋਇਆ ਔਰਤ ਅਤੇ ਮਰਦ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਆਓ ਇਸ ਪੌਡਕਾਸਟ ਰਾਹੀਂ ਇਸ ਕਹਾਣੀ ਨੂੰ ਸੁਣੀਏ।
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

posted by erwamanr6