A little secret to rock your YouTube subscribers
Get Free YouTube Subscribers, Views and Likes

sant Baba isher Singh Ji rara Sahib wale |1954 ਤੋਂ ਬਾਅਦ 2023'ਚ ਸੰਤ ਮਹਾਰਾਜ ਦੀ ਪ੍ਰਤੱਖ ਕਰਾਮਾਤ ਵਰਤੀ

Follow
Akaal Murat

#santbabaishersinghjirarasahib #akaal_murat #rabbdabanda
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ |
ਸਾਧ ਸੰਗਤ ਜੀਓ, ਇਸ ਵੀਡਿਉ ਨੂੰ ਬਣਾਉਣ ਦਾ ਕਾਰਜ 13 ਜੁਲਾਈ, 2023 ਨੂੰ ਆਰੰਭ ਕੀਤਾ ਗਿਆ ਸੀ। ਸਾਧ ਸੰਗਤ ਜੀਓ, ਇਸ ਵੀਡਿਉ ਵਿੱਚ ਇੱਕ ਪ੍ਰਤੱਖ ਕਰਾਮਾਤ ਤੱਥਾਂ ਦੇ ਆਧਾਰ ਤੇ ਆਪ ਸਭ ਦੇ ਸਨਮੁੱਖ ਪੇਸ਼ ਕੀਤੀ ਗਈ ਹੈ ਜਿਸ ਵਿਚ 1954 ਵਿੱਚ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੁਆਰਾ ਆਪਣੇ ਕਰ ਕਮਲਾਂ ਨਾਲ ਰੱਖੇ ਇਸ ਸਥਾਨ ਦੇ ਨੀਂਹ ਪੱਥਰ ਬਾਰੇ ਉਸ ਸਮੇਂ ਉਥੇ ਮੌਜ਼ੂਦ ਸ਼ਖਸ਼ੀਅਤਾਂ ਵੱਲੋਂ ਬਿਆਨ ਕੀਤਾ ਗਿਆ ਹੈ। ਸਾਧ ਸੰਗਤ ਜੀਓ, ਇਹ ਅਸਥਾਨ ਲਗਭਗ 60 ਸਾਲ ਗੁਪਤ ਰਿਹਾ ਅਤੇ ਹੁਣ 2023 ਵਿੱਚ ਦੁਬਾਰਾ ਪਰਗਟ ਹੋਇਆ। ਇਸ ਸਥਾਨ ਦੇ ਦਰਸ਼ਨ ਕਰਨ ਕਰਨ ਲਈ ਇਸ ਲਿੰਕ https://maps.app.goo.gl/Njoo3AocBSEui... ਨੂੰ ਛੂਹੋਂ ਅਤੇ ਇਸ ਅਸਥਾਨ ਦੇ ਬਾਰੇ ਪੂਰੀ ਜਾਣਕਾਰੀ ਲਈ ਵੀਡੀਓ ਜ਼ਰੂਰ ਦੇਖੋ ਤੇ ਅੱਗੇ ਸੰਗਤਾਂ ਤੱਕ ਜ਼ਰੂਰ ਪਹੁੰਚਾਓ ਜੀ ।।

ਜੀਉ ਜੀਵਨ ਉਸ ਰੱਬ ਦੇ ਨਾਮ ਤੇ,
ਸੇਵਾ ਅਤੇ ਸਿਮਰਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਧ ਸੰਗਤ ਜੀਓ।।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

posted by malaygurl5y