YouTube magic that brings views, likes and suibscribers
Get Free YouTube Subscribers, Views and Likes

ਸਰਕਾਰੀ ਬਾਬੂ ਸਿੱਧੇ ਕੀਤੇ ਇਸ ਧਾਕੜ ਬੀਬੀ ਨੇ।ਕੁੜੀਆਂ ਨੂੰ ਗੋਡੇ-ਮੋਢੇ ਮਾਰਦੇ ਸੀ।Surinder Kaur। Arpan Kaur ।

Follow
PANJABON ਪੰਜਾਬੋਂ

ਮਿਲੋ Bibi Surinder Kaur ਜਿੰਨਾ ਦਾ ਦੂਜਾ ਨਾਂਅ ਸੰਘਰਸ਼ ਹੈ।ਸਰਕਾਰੀ ਅਫ਼ਸਰ Adhoc ਕੁੜੀਆਂ ਨੂੰ ਤੰਗ ਕਰਦੇ ਸੀ। Chandigarh Mohali ਦੀ ਡਿਊਟੀ ਪਵਾ ਕੇ Shimle ਲੈ ਜਾਂਦੇ ਸੀ। ਘਰ ਤੱਕ Inform nhi ਕਰਦੇ ਸੀ। ਦਫਤਰਾਂ ‘ਚ ਲਾਇਟਾ ਤੱਕ ਨਹੀਂ ਸੀ। ਬੀਬੀ ਜੀ ਨੇ ਸੰਘਰਸ਼ਾਂ ਧਰਨਿਆਂ ਨਾਲ ਕਈ ਅਫਸਰਾਂ ਦੀ ਛੁੱਟੀ ਕਰਾਈ। ਅਤੇ ਕੰਮਕਾਜੀ ਔਰਤਾਂ ਲਈ ਕਈ ਨਵੇਂ ਨਿਯਮ ਅਤੇ ਅਧਿਕਾਰ ਲਾਗੂ ਕਰਾਏ|
#punjabon #chandigarh #protest #womensupportingwomen #crimestory #crimestories
#arpankaur #panjabon #womenempowerment #womenissues #punjabi #punjabiwomen #punjab #punjabnews #punjabipodcast
Join this channel to get access to perks:
Panjabon channel :    / @punjabon  
Punjabi Channel By Arpan Kaur
ਪੰਜਾਬ ਤੋਂ...ਪੰਜਾਬ ਲਈ…ਆਪਣਿਆਂ ਦੀ ਖ਼ਬਰ
ਸਾਰਥਕ ਨਜ਼ਰੀਏ ਨਾਲ ਲਬਰੇਜ਼ ਪੱਤਰਕਾਰੀ
Follow us..
Follow us on Facebook ਪੰਜਾਬੋਂ : https://www.facebook.com/PanjabTON?mi...
Tweet us on Twitter: https://x.com/panjab_on?s=21&t=32gD_3...
Follow us on Instagram: https://www.instagram.com/panjab_on?i...
Facebook: https://www.facebook.com/arpan1894?mi...
Instagram: https://www.instagram.com/arpan_kaur_...
contact us for advertisements: 7707908497
ਇਸ ਚੈਨਲ 'ਤੇ ਪੈਣ ਵਾਲੇ ਸਾਰੇ ਵੀਡਿਓਜ਼ ਦੇ ਅਧਿਕਾਰ ਸਾਡੇ ਪੰਜਾਬੋਂ Panjabon ਚੈਨਲ ਦੇ ਰਾਖਵੇਂ ਹਨ। ਕਿਸੇ ਵੀਡੀਓ ਦੀ ਵੱਢ ਕੱਟ ਕਰਕੇ ਪਾਉਣਾ ਜਾਂ ਫਿਰ ਸ਼ੋਰਟ ਕਲਿੱਪ ਸਾਡੇ copyright ਅਧਿਕਾਰ ਦੀ ਉਲੰਘਣਾ ਹੈ ਸੋ ਅਜਿਹਾ ਨਾ ਕੀਤਾ ਜਾਵੇ। ਵੀਡਿਓਜ਼ ਦੀ ਪਿੱਠਭੂਮੀ "ਤੇ ਵਰਤੇ ਜਾਂ ਰਹੇ ਸੰਗੀਤ ਸਾਡੇ ਰਾਖਵੇਂ ਹਨ। ਬਿਨਾਂ ਇਜ਼ਾਜਤ ਵਰਤੋਂ ਨਾ ਕੀਤੀ ਜਾਵੇ।

Punjabon, PANJABON, ਪੰਜਾਬੋਂ, ਪੰਜਾਬ, PUNJAB, ਅਰਪਨ ਕੌਰ, punjabi youtube channel, punjab podcast, podcast punjabi, Arpan kaur, Arpanpreet kaur pannu, Punjabi podcast, punjabi channel, punjabi story, Surinder kaur, desi podcast, punjabi news, punjabi stories, Brave woman, Latest punjabi interview, Chandigarh, Workplace harrasment, Motivational, Inspiring, Punjabi woman, panjabi vlog, Simranjit kaur gill, desi stories, motivational podcast, chandigarh life

posted by rivozw