Get YouTube subscribers that watch and like your videos
Get Free YouTube Subscribers, Views and Likes

Tum Bakshanhare | ਹਮ ਅਪਰਾਧੀ ਸਦ ਭੂਲਤੇ ਤੁਮ੍ ਬਖਸਨਹਾਰੇ | JAWADDI TAKSAL LUDHIANA

Follow
Anhad Gurbani

Anhad Gurbani

ਬਿਲਾਵਲੁ ਮਹਲਾ 5 ॥
ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥
ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ ॥1॥
ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥
ਹਮ ਅਪਰਾਧੀ ਸਦ ਭੂਲਤੇ ਤੁਮ੍ ਬਖਸਨਹਾਰੇ ॥1॥ ਰਹਾਉ ॥
ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ ਨਿਰਗੁਨ ਦਾਤਾਰੇ ॥
ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥2॥
ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥
ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਿਤ ਖਸਮਾਰੇ ॥3॥
ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥
ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ ॥4॥4॥34॥

MAHAN KEERTAN DARBAR Date 2 & 3 OCTOBER 2014 JAWADDI TAKSAL, LUDHIANA, PUNJAB, INDIA.

New Gurbani kirtan | Gurbani Kirtan | Keertan | Guru Granth Sahib Ji | New Shabad | Bhai Singh Ji | Raag Kirtan | Classical Kirtan | Kirtan Darbar Live | Kirtan Samagam | Gurmat Samagam | Devotional | Meditational Music | punjabi Devotional Music | Live Gurbani Keertan | Puratan Kirtan | Ragi Jatha | Bhai Singh | Hazoori Ragi Sri Darbar Sahib | Kirtan Sri Amritsar Sahib | Sikh Kirtan | Guru Bani | Guru Baani | Gurbani Katha Vichar | Guru Nanak Dev Ji | Guru Angad Dev Ji | Guru Amar Das Ji | Guru Ramdas Ji | Guru Arjun Dev Ji | Guru Hargobind Sahib Ji | Guru Harrai Sahib Ji | Guru Harkrishan Sahib Ji | Guru Teg Bahadur Ji | Guru Gobind Singh Ji |

#anhadgurbani #gurbanikirtan #kirtan #livegurbani #gurbani

posted by buidaradaey