15 YouTube views, likes subscribers in 10 minutes. Free!
Get Free YouTube Subscribers, Views and Likes

ਬਹੂ ਰੋਟੀ ਨਹੀਂ ਪੁੱਛਦੀ ਮੁੰਡਾ ਟੀਕੇ ਲਾਉਂਦਾ....

Follow
The City Headlines

ਆਹ ਦੇਖਲੋ ਪੰਜਾਬੀ ਨੌਜਵਾਨਾਂ ਦਾ ਹਾਲ, ਬਜ਼ੁਰਗ ਬਾਪੂ ਨਾਲ ਕੀਕੀ ਬੀਤਦੀ ਰਹੀ..
ਹੱਡਬੀਤੀ ਦੱਸਦਿਆਂ ਬਾਪੂ ਹੋਇਆ ਭਾਵੁਕ, ਕਹਿੰਦਾ ਬੜੇ ਚਾਵਾਂ ਨਾਲ ਵਿਆਹ ਕੇ ਲਿਆਉਂਦੀ ਸੀ ਨੂੰਹ, ਪਰ ਕੀ ਪਤਾ ਸੀ ਇਹ ਦਿਨ ਵੀ ਦੇਖਣਾ ਪੈ ਜਾਉ। ਮੁੰਡਾ ਨ ਸ਼ੇ ਕਰਨ ਲੱਗ ਗਿਆ, ਕੋਈ ਸਾਰ ਨਹੀਂ ਲੈਂਦਾ; ਨੂੰਹ ਤਾਂ ਰੋਟੀ ਵੀ ਪੁੱਛਣੋਂ ਗਈ। ਹਾਰ ਕੇ ਮੈਨੂੰ ਆਸ਼ਰਮ 'ਚ ਆ ਰਹਿਣਾ ਪਿਆ। ਤੁਹਾਡਾ ਕੀ ਵਿਚਾਰ ਹੈ ਅਜਿਹੀ ਔਲਾਦ ਬਾਰੇ?


#oldage #bapu #father #family #thecityheadlines #punjabi

posted by esfogadxr