15 YouTube views, likes subscribers in 10 minutes. Free!
Get Free YouTube Subscribers, Views and Likes

War Strategy of Baba Banda Singh || ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧਨੀਤੀ ਦੇ ਅਣਗੌਲੇ ਤੱਥ|| Dr:Udhoke ||

Follow
Dr.Sukhpreet Singh Udhoke

ਬਾਬਾ ਬੰਦਾ ਸਿੰਘ ਬਹਾਦਰ ਦੇ ਅਣਗੌਲੇ ਤੱਥ
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਅਨੇਕਾਂ ਤੱਥ ਅਣਗੌਲੇ ਹਨ ਜਿਵੇਂ ਕਿ,
ਉਸ ਨੇ ਪਾਹੁਲ ਲੈਣ ਤੋਂ ਪਹਿਲਾਂ ਕਿੰਨੇ ਗੁਰੂ ਬਦਲੇ?
ਗੁਰੂ ਸਾਹਿਬ ਨਾਲ ਨੰਦੇੜ ਤੋਂ ਪਹਿਲਾਂ ਮਿਲਾਪ ਕਦੋਂ ਹੋਇਆ?
ਕੀ ਉਸ ਦੇ ਪਹਿਲੇ ਗੁਰੂ ਵੀ ਸਿੱਖੀ ਤੋਂ ਪ੍ਰਭਾਵਿਤ ਸਨ?
ਉਸ ਦੀ ਯੁਧਨੀਤੀ ਕੀ ਸੀ?
ਸਰਹਿੰਦ ਫਤਹ ਕਿਵੇਂ ਕੀਤੀ?
ਉਸ ਦੀ ਗਿ੍ਰਫਤਾਰੀ ਦਾ ਕਾਰਨ ਕੀ ਸੀ?
ਅਨੇਕਾ ਹੀ ਹੋਰ ਪੱਖ ਜਾਨਣ ਲਈ ਤੁਸੀ ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ

posted by eolde